ਅਸਟਦਸਾ ਖਟ ਤੀਨ ਉਪਾਏ (ਬਿਲਾ ਥਿਤੀ ਮਃ ੧) ਅਠਾਰਾਂ ਪੁਰਾਣ ਖਟ ਸ਼ਾਸਤ੍ਰ ਤਿੰਨ ਗੁਣਾਂ ਤੋਂ ਪੈਦਾ ਕੀਤੇ ਹਨ, ਅਰਥਾਤ ਤ੍ਰਿਗੁਣਾਤਮਕ ਹਨ, ਦੇਖੋ, ਗੀਤਾ ਅਃ ੨, ਸ਼. ੪੫। ੨. ਅੱਠ ਦਿਕਪਾਲ, ਦਸ ਅਵਤਾਰ ਅਤੇ ਤਿੰਨ ਦੇਵਤਾ.